'ਪਿਆਰ ਕਾ ਪੰਚਨਾਮਾ' ਦੀ ਅਦਾਕਾਰਾ ਸੋਨਾਲੀ ਸਹਿਗਲ ਉਡਾ ਦੇਵੇਗੀ ਹੋਸ਼

Credit: Sonnalli Seygall

ਸੋਨਾਲੀ ਸਹਿਗਲ ਦੀ ਖੂਬਸੂਰਤੀ ਅਤੇ ਹੁਸਨ ਦੇਖ ਪਿਘਲਾ ਜਾਂਦੇ ਹਨ ਦਿਲ

ਖੁੱਲ੍ਹੇ ਵਾਲ, ਝੁਕੀਆਂ ਅੱਖਾਂ, ਸੋਨਾਲੀ ਸਹਿਗਲ ਦਾ ਗਲੈਮਰ ਹੈ ਲਾਜਵਾਬ

ਡਿਪ ਨੈਕ 'ਚ ਸ਼ਾਨਦਾਰ ਲੁੱਕ, ਫਲੌਂਟ ਕੀਤੀਆਂ ਟੋਨਡ ਲੈਗਸ

ਸਫੇਦ ਡਰੈੱਸ 'ਚ ਸੋਨਾਲੀ ਦੇ ਰਾਜਕੁਮਾਰੀ ਵਾਲਾ ਅੰਦਾਜ਼ ਦੇਖ ਕੇ ਵਧੀ ਧੜਕਣ

ਸੋਨਾਲੀ ਸਹਿਗਲ ਨੇ ਆਪਣੀ ਖੂਬਸੂਰਤ ਲੁੱਕ ਨਾਲ ਕੀਤਾ ਮਦਹੋਸ਼

ਸੋਨਾਲੀ ਨੇ ਫਿਲਮਾਂ ਤੋਂ ਲੈ ਕੇ ਵੈੱਬ ਸੀਰੀਜ਼ ਅਤੇ ਐਡ ਤੱਕ ਕੀਤਾ ਕੰਮ