ਪੰਜਾਬ ਦੀ ਮਸ਼ਹੂਰ ਅਦਾਕਾਰਾ ਹੈ ਸੋਨੀਆ ਮਾਨ

Credits: soniamann01

ਪੰਜਾਬੀ ਇੰਡਸਟਰੀ 'ਚ ਬਤੌਰ ਮਾਡਲ ਸੋਨੀਆ ਕਰਦੀ ਹੈ ਕੰਮ 

Credits: soniamann01

ਸੋਨੀਆ ਬਾਲੀਵੁੱਡ ਫਿਲਮਾਂ 'ਚ ਵੀ ਹੁਣਰ ਦਾ ਜਲਵਾ ਦਿਖਾ ਚੁੱਕੀ ਹੈ

Credits: soniamann01

ਅਦਾਕਾਰਾ ਸੋਨੀਆ ਮਾਨ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ

Credits: soniamann01

ਕਿਸਾਨ ਅੰਦੋਲਨ 'ਚ ਵੀ ਸੋਨੀਆ ਨੇ ਵੱਧ ਚੜ ਕੇ ਲਿਆ ਸੀ ਭਾਗ 

Credits: soniamann01

ਅਦਾਕਾਰਾ ਪੰਥਕ ਕਾਰਜਾਂ 'ਚ ਵੀ ਵਧ ਚੜ੍ਹ ਕੇ ਲੈਂਦੀ ਹੈ ਹਿੱਸਾ

Credits: soniamann01

ਅਜੇ ਤੱਕ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹੈ ਸੋਨੀਆ

Credits: soniamann01