ਪੰਜਾਬ ਦੀ ਮੋਸਟ ਫੈਮਸ ਅਦਾਕਾਰਾ ਹੈ ਸੋਨਮ ਬਾਜਵਾ
Credit: sonambajwa
ਸੋਨਮ ਨੇ ਇੰਸਟਾਗ੍ਰਾਮ ਤੇ ਨਵੀਆਂ ਤਸਵੀਰਾਂ ਕੀਤੀਆਂ ਸ਼ੇਅਰ
Credit: sonambajwa
ਗੋਲਡਨ ਸਿਪੀਆਂ ਵਾਲੇ ਸੂਟ 'ਚ ਸੋਨਮ ਨੇ ਲੁੱਟੀ ਮਹਿਫਿਲ
Credit: sonambajwa
ਨੈੱਕਪੀਸ ਤੇ ਰੇਸ਼ਮੀ ਦੁਪੱਟੇ ਵਿੱਚ ਸੋਨਮ ਨੂੰ ਵੇਖ ਕੇ ਫੈਨਜ਼ ਨੇ ਭਰੇ ਠੰਡੇ ਸਾਹ
Credit: sonambajwa
ਨਿਊਡ ਮੈਕਅੱਪ ਚ ਨਿਖਰ ਕੇ ਆਇਆ ਸੋਨਮ ਦਾ ਗੋਲਡਨ ਗਲੋ
Credit: sonambajwa
ਖੁੱਲ੍ਹੇ ਵਾਲਾਂ, ਗੋਲਡਨ ਸੂਟ ਚ ਪ੍ਰੋਪਰ ਪਟੋਲਾ ਲੱਗ ਰਹੀ ਸੋਨਮ
Credit: sonambajwa
ਹਰ ਲੁੱਕ ਚ ਦੇਖਣ ਨੂੰ ਮਿਲਦਾ ਹੈ ਸੋਨਮ ਦਾ ਗਲੈਮਰਸ ਅਵਤਾਰ
Credit: sonambajwa