ਸੋਨਮ ਬਾਜਵਾ ਪੰਜਾਬ ਇੰਡਸਟਰੀ ਦੀਆਂ ਸ਼ਾਨਦਾਰ ਅਭਿਨੇਤਰੀਆਂ ਦੀ ਸੂਚੀ 'ਚ ਹੈ ਸ਼ਾਮਲ

Credit: sonambajwa

ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ ਸੋਨਮ ਬਾਜਵਾ 

Credit: sonambajwa

ਕਲਿੱਪ 'ਚ ਜਲਵੇ ਵਿਖੇਰਦੀ ਨਜਰ ਆਈ ਸੋਨਮ, ਚੰਨ੍ਹ ਵਰਗ੍ਹੇ ਚੇਹਰੇ ਤੇ ਆਇਆ ਦਿੱਲ 

Credit: sonambajwa

ਬੋਲਡ ਅਤੇ ਟ੍ਰੇਡੀਸ਼ਨਲ,  ਹਰ ਤਰ੍ਹਾਂ ਦੇ ਲੁੱਕ 'ਚ ਸ਼ਾਨਦਾਰ ਲੱਗਦੀ ਹੈ ਸੋਨਮ

Credit: sonambajwa

ਹਰ ਕੋਈ ਸੋਨਮ ਦੇ ਵੀਡੀਓ 'ਤੇ ਕਮੈਂਟਸ ਰਾਹੀਂ ਪਿਆਰ ਦੀ ਕਰ ਰਿਹਾ ਹੈ ਵਰਖਾ 

Credit: sonambajwa

 8.5 ਮਿਲੀਅਨ ਲੋਕ ਇੰਸਟਾਗ੍ਰਾਮ 'ਤੇ ਸੋਨਮ ਬਾਜਵਾ ਨੂੰ ਕਰਦੇ ਹਨ ਫਾਲੋ 

Credit: sonambajwa

ਸੋਨਮ ਬਾਜਵਾ ਕਈ ਫਿਲਮਾਂ ਅਤੇ ਸੀਰੀਅਲਾਂ ਦਾ ਰਹਿ ਚੁੱਕੀ ਹੈ ਹਿੱਸਾ

Credit: sonambajwa