ਸ਼ਹਿਨਾਜ਼ ਗਿੱਲ ਦਾ ਫੈਸ਼ਨ ਸੈਂਸ ਹਰ ਦਿਨ ਤੇਜ਼ੀ ਨਾਲ ਬਦਲ ਰਿਹਾ ਹੈ
Credit:
Shehnaaz Gill
ਬਿੱਗ ਬੌਸ ਤੋਂ ਬਾਅਦ ਕਾਫੀ ਸਟਾਈਲਿਸ਼ ਹੋ ਗਈ ਹੈ ਸ਼ਹਿਨਾਜ਼
ਸ਼ਹਿਨਾਜ਼ ਦੇ ਗਲੈਮਰਸ ਭਰੇ ਅੰਦਾਜ਼ ਤੋਂ ਨਜ਼ਰਾਂ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਸਟਾਈਲਿਸ਼ ਡੀਵਾ ਬਣ ਚੁੱਕੀ ਸ਼ਹਿਨਾਜ਼ ਨੇ ਫਿਰ ਤੋਂ ਖਾਸ ਅੰਦਾਜ਼ ਪੇਸ਼ ਕੀਤਾ ਹੈ।
ਸ਼ਹਿਨਾਜ਼ ਨੇ ਪਿੰਕ ਸਕਰਟ ਦੇ ਨਾਲ ਬਲੈਕ ਟਾਪ ਅਤੇ ਬਲੇਜ਼ਰ ਕੈਰੀ ਕੀਤਾ ਹੈ
ਸ਼ਹਿਨਾਜ਼ ਦੇ ਆਉਟਫਿਟ ਦੇ ਨਾਲ ਫੁੱਟਵੀਅਰ ਵੀ ਬਹੁਤ ਖਾਸ ਹਨ
ਨੈਚੁਰਲ ਲੁੱਕ ਮੇਕਅੱਪ ਨੇ ਸ਼ਹਿਨਾਜ਼ ਦੀ ਖੂਬਸੂਰਤੀ ਨੂੰ ਲਗਾ ਦਿੱਤੇ ਚਾਰ ਚੰਨ