ਸਰਗੁਨ ਮੇਹਤਾ ਨੇ ਟੀਵੀ ਨਾਲ ਕੈਰੀਅਰ ਸ਼ੁਰੂ ਕਰਕੇ ਰੱਖਿਆ ਪੰਜਾਬ ਇੰਡਸਟਰੀ 'ਚ ਰੁੱਖ

Credit: sargunmehta

ਸਮੇਂ ਦੇ ਨਾਲ ਹੋਰ ਵੀ ਸਟਾਈਲਿਸ਼ ਹੋ ਗਈ ਹੈ ਸਰਗੁਨ

ਸਰਗੁਨ ਦੀ ਗਲੈਮ ਬਿਊਟੀ ਹਰ ਕਿਸੇ ਨੂੰ ਕਰ ਦਿੰਦੀ ਹੈ ਹੈਰਾਨ

ਸਰਗੁਨ ਮੇਹਤਾ ਨੇ ਬਲੈਕ ਗਾਉਨ 'ਚ ਦਿਖਾਇਆ ਸਿਜ਼ਲਿੰਗ ਅੰਦਾਜ਼

ਸਰਗੁਨ ਨੇ ਇਸ ਆਉਟਫਿਟ ਦੇ ਨਾਲ ਕੀਤਾ ਹੈ ਗਲੌਸੀ ਮੇਕਅਪ

ਵਾਲਾਂ 'ਚ ਬੰਨ ਬਣਾ ਕੇ ਸਰਗੁਨ ਨੇ ਲਗਾਏ ਰੈੱਡ ਰੋਜ਼

ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਰਗੁਨ