ਪੰਜਾਬੀ ਇੰਡਸਟਰੀ ਦੀ ਫੈਮਸ ਮਾਡਲ ਹੈ ਰੁਮਨ ਅਹਿਮਦ

Credit: rummanshahrukh

ਕਿਊਟਨੈੱਸ ਅਤੇ ਸਟਾਈਲਿਸ਼ ਅਦਾਵਾਂ ਦਾ ਬਲੈਂਡ ਹੈ ਰੁਮਨ

Credit: rummanshahrukh

ਮਾਡਲ ਰੁਮਨ ਨੂੰ ਪ੍ਰਸ਼ੰਸਕ ਕਰਦੇ ਹਨ ਕਾਫੀ ਪਸੰਦ

Credit: rummanshahrukh

ਹਰ ਫੈਮਸ ਪੰਜਾਬੀ ਗੀਤ ਦੀ ਲੀਡ ਮਾਡਲ ਹੁੰਦੀ ਹੈ ਰੁਮਨ

Credit: rummanshahrukh

ਰੁਮਨ ਦੀ ਖੂਬਸੂਰਤੀ ਦੇ ਲੋਕ ਹਨ ਦੀਵਾਨੇ

Credit: rummanshahrukh

ਪੰਜਾਬੀ ਇੰਡਸਟਰੀ 'ਚ ਗੀਤ ਖਾਬ ਨਾਲ ਰੁਮਨ ਦੇ ਲੁੱਟੀ ਸੀ ਵਾਹ- ਵਾਹੀ

Credit: rummanshahrukh

ਫੈਂਨਸ ਨੇ ਰੁਮਨ ਅਹਿਮਦ ਨੂੰ ਦਿੱਤਾ ਹੈ 'ਖਾਬ ਗਰਲ' ਦਾ ਟਾਇਟਲ

Credit: rummanshahrukh