ਪੰਜਾਬ ਦੀ ਟੌਪ ਮਾਡਲ ਹੈ ਰੁਹਾਨੀ ਸ਼ਰਮਾ
Credit: ruhanisharma94
ਰੁਹਾਨੀ ਨੇ ਕਈ ਹਿੱਟ ਪੰਜਾਬੀ ਗੀਤਾਂ 'ਚ ਕੀਤਾ ਹੈ ਕੰਮ
Credit: ruhanisharma94
ਸੋਸ਼ਲ ਮੀਡੀਆ 'ਤੇ ਕਾਫੀ ਐਕਟੀਵ ਰਹਿੰਦੀ ਹੈ ਰੁਹਾਨੀ
Credit: ruhanisharma94
ਆਏ ਦੀਨ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ
Credit: ruhanisharma94
ਰੁਹਾਨੀ ਨੇ ਆਪਣਾ ਸਮੱਰ ਲੁੱਕ ਕੀਤਾ ਸ਼ੇਅਰ
Credit: ruhanisharma94
ਰੁਹਾਨੀ ਨੇ ਵਾਈਟ ਸ਼ਰਟ ਤੇ ਡੈਨੀਮ 'ਚ ਤਸਵੀਰਾਂ ਕੀਤੀਆਂ ਸ਼ੇਅਰ
Credit: ruhanisharma94
ਵਾਈਟ ਸ਼ਰਟ, ਕਰਲੀ ਹੇਅਰ 'ਚ ਕਾਫੀ ਕਿਊਟ ਨਜ਼ਰ ਆਈ ਰੁਹਾਨੀ
Credit: ruhanisharma94