ਪੰਜਾਬ ਦੀ ਟੌਪ ਅਦਾਕਾਰਾ 'ਚ ਹੁੰਦੀ ਹੈ ਰੁਹਾਨੀ ਸ਼ਰਮਾ ਦੀ ਗਿਣਤੀ

Credit: ruhanisharma94

ਰੁਹਾਨੀ ਨੇ ਕਈ ਹਿੱਟ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਕੀਤਾ ਹੈ ਕੰਮ

Credit: ruhanisharma94

ਸੋਸ਼ਲ ਮੀਡੀਆ 'ਤੇ ਕਾਫੀ ਐਕਟੀਵ ਰਹਿੰਦੀ ਹੈ ਰੁਹਾਨੀ

Credit: ruhanisharma94

 ਆਏ ਦੀਨ ਆਪਣੀ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ ਟ੍ਰੀਟ 

Credit: ruhanisharma94

ਰੁਹਾਨੀ ਨੇ ਹਾਲ ਹੀ 'ਚ ਬਲੈੱਕ ਡੀਪ ਨੈੱਕ ਡਰੈੱਸ 'ਚ ਤਸਵੀਰਾਂ ਕੀਤੀ ਸ਼ੇਅਰ

Credit: ruhanisharma94

ਗਲੋਸੀ ਮੇਕਅੱਪ ਅਤੇ ਨੈੱਕ 'ਚ ਚੌਕਰ ਨਾਲ ਰੁਹਾਨੀ ਨੇ ਕੰਪਲੀਟ ਕੀਤੀ ਲੁੱਕ

Credit: ruhanisharma94

ਰੁਹਾਨੀ ਦੀਆਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ

Credit: ruhanisharma94