ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਸੈਨਸੇਸ਼ਨ ਬਣੀ ਹੋਈ ਹੈ ਰੇਣੂ
credit: renukaushal09
ਸੁਪਰ ਮਾਡਲ ਅਤੇ ਅਦਾਕਾਰਾ ਹੈ ਰੇਣੂ ਕੌਸ਼ਲ
credit: renukaushal09
ਚੰਡੀਗੜ੍ਹ ਦੀ ਜੰਮਪਲ ਹੈ ਰੈਣੂ ਕੌਸ਼ਲ
credit: renukaushal09
ਕਾਫੀ ਫਿੱਟਨੈੱਸ ਫਰੀਕ ਹੈ ਅਦਾਕਾਰਾ ਰੇਣੂ ਕੌਸ਼ਲ
credit: renukaushal09
ਬਿਊਟੀ ਪੈਜੇਂਟ 'ਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੀ ਹੈ ਰੇਣੂ
credit: renukaushal09
2017 'ਚ ਰੇਣੂ ਨੇ ਵਰਲੱਡ ਸੁਪਰ ਮਾਡਲ ਦਾ ਜਿੱਤਿਆ ਸੀ ਖਿਤਾਬ
credit: renukaushal09
ਹਾਲ ਹੀ 'ਚ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' 'ਚ ਵੀ ਨਜ਼ਰ ਆਈ ਸੀ ਰੇਣੂ
credit: renukaushal09