ਪਾਰੁਲ ਗੁਲਾਟੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ
Credit: gulati06
ਪਾਰੁਲ ਨੇ ਪੰਜਾਬੀ ਦੇ ਨਾਲ ਹਿੰਦੀ ਫਿਲਮ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ
ਪਾਰੁਲ ਵੈੱਬ ਸੀਰੀਜ਼ ਗਰਲਜ਼ ਹੋਸਟਲ ਨਾਲ ਕਾਫੀ ਮਸ਼ਹੂਰ ਹੋਈ ਸੀ
ਪਾਰੁਲ ਦਾ ਇੰਸਟਾ ਪ੍ਰੋਫਾਈਲ ਗਲੈਮਰਸ ਅਵਤਾਰ ਨਾਲ ਭਰਿਆ ਹੋਇਆ ਹੈ
ਬਿਕਨੀ ਲੁੱਕ 'ਚ ਵੀ ਪਾਰੁਲ ਗੁਲਾਟੀ ਚਮਕ ਰਹੀ ਹੈ
ਪਾਰੁਲ ਅਕਸਰ ਆਪਣਾ ਬੀਚ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ
ਅਦਾਕਾਰਾ ਸ਼ਾਰਕ ਟੈਂਕ ਕਾਰਨ ਵੀ ਲਾਈਮਲਾਈਟ ਵਿੱਚ ਰਹੀ
ਪਾਰੁਲ ਦੇ ਕਾਰੋਬਾਰੀ ਆਈਡੀਆ ਨੇ ਸ਼ਾਰਕ ਟੈਂਕ ਨਿਵੇਸ਼ਕਾਂ ਨੂੰ ਕੀਤਾ ਪ੍ਰਭਾਵਿਤ