Credit: Nimrat khaira

ਨਿਮਰਤ ਖਹਿਰਾ ਪ੍ਰਸ਼ੰਸਕਾਂ ਦੀ ਪਸੰਦ ਬਣ ਗਈ ਹੈ

Credit: Nimrat khaira

ਪੰਜਾਬੀ ਅਦਾਕਾਰਾ ਨਿਮਰਤ ਖਹਿਰਾ ਦੀ ਝਲਕ ਦੇਖਣ ਲਈ ਬੇਤਾਬ ਰਹਿੰਦੇ ਹਨ ਲੋਕ 

Credit: Nimrat khaira

ਸਿਰ 'ਤੇ ਦੁਪੱਟਾ, ਪਿੰਕ ਸੂਟ-ਸਲਵਾਰ ਵਿੱਚ ਵੀ ਤਬਾਹੀ ਮਚਾ ਰਹੀ ਨਿਮਰਤ ਖਹਿਰਾ

Credit: Nimrat khaira

ਸਿਰਫ ਦੇਸੀ ਲੁੱਕ ਹੀ ਨਹੀਂ, ਉਹ ਵੈਸਟਰਨ ਲੁੱਕ 'ਚ ਵੀ ਗਲੈਮਰ ਦਾ ਤੜਕਾ ਲਗਾਉਂਦੀ ਹੈ 

Credit: Nimrat khaira

ਪਿਛਲੇ ਦਿਨੀਂ ਫੁੱਲਾਂ ਦੇ ਪਹਿਰਾਵੇ ਵਿੱਚ ਕਾਤਲਾਨਾ ਆਦਾਵਾਂ ਦਿਖਾ ਕੇ ਲੁੱਟੀ ਸੀ ਮਹਫਿਲ 

Credit: Nimrat khaira

ਸੁੰਦਰਤਾ ਦੇ ਮਾਮਲੇ 'ਚ ਨਿਮਰਤ ਦਾ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਨੂੰ ਦਿੰਦੀ ਹੈ ਟੱਕਰ 

Credit: Nimrat khaira

ਫਿਲਮ 'ਜੋੜੀ' ਨਾਲ ਵਾਪਸੀ ਲਈ ਤਿਆਰ ਹੈ ਪੰਜਾਬ ਦੀ ਇਹ ਖੂਬਸੂਰਤ ਹਸੀਨਾ 

Credit: Nimrat khaira

ਨਿਮਰਤ ਸੁੰਦਰਤਾ, ਕੱਦ ਅਤੇ ਤੰਦਰੁਸਤੀ  ਦਾ ਸੰਪੂਰਨ ਸੁਮੇਲ ਹੈ।