ਤੇਜ਼ੀ ਨਾਲ ਬਦਲ ਰਿਹਾ ਹੈ ਬਿੱਗ ਬੌਸ ਫੇਮ ਨਿਮਰਤ ਕੌਰ ਆਹਲੂਵਾਲੀਆ ਦਾ ਫੈਸ਼ਨ ਸੈਂਸ 

Credit: nimritahluwalia

ਨਿਮਰਤ ਕੌਰ ਹੁਣ ਜ਼ਿਆਦਾ ਗਲੈਮਰਸ ਅੰਦਾਜ਼ 'ਚ ਆਉਂਦੀ ਹੈ ਨਜ਼ਰ

ਨਿਮਰਤ ਦਾ ਡਰੈਸਿੰਗ ਸੈਂਸ ਵੀ ਫੈਂਸ ਨੂੰ ਆਉਂਦਾ ਹੈ ਬਹੁਤ ਪਸੰਦ 

ਨਿਮਰਤ ਦੇ ਇਸ ਰੈੱਡ ਆਊਟਫਿਟ ਲੁੱਕ ਨੇ ਬਟੋਰੀਆਂ ਸਨ ਖੂਬ ਸੁੱਰਖੀਆਂ

ਨਿਮਰਤ ਦਾ ਬਲੈਕ ਐਂਡ ਵ੍ਹਾਈਟ ਆਊਟਫਿਟ ਵੀ ਹੈ ਕਾਫੀ ਸਟਾਈਲਿਸ਼

ਇਸ ਬਲੈਕ ਡਰੈੱਸ 'ਚ ਵੀ ਨਿਮਰਤ ਲੱਗੀ ਸੀ ਕਾਫੀ ਦਿਲਕਸ਼

ਇਸ ਸ਼ਾਰਟ ਡਰੈੱਸ ਵਾਲੇ ਲੁੱਕ ਨੂੰ ਵੀ ਫੈਂਸ ਨੇ ਕੀਤਾ ਸੀ ਖੂਬ ਪਸੰਦ