'ਭੋਜਪੁਰੀ ਕੀ ਹਸੀਨਾ' ਨੇਹਾ ਮਲਿਕ ਦਿਲਾਂ 'ਤੇ ਛਾਈ ਰਹਿੰਦੀ ਹੈ 

Credit: nehamalik335

ਨੇਹਾ ਆਪਣੇ ਪ੍ਰਸ਼ੰਸਕਾਂ ਨੂੰ ਗਲੈਮਰਸ ਫੋਟੋਸ਼ੂਟ ਰਾਹੀ ਟ੍ਰੀਟ ਦਿੰਦੀ ਹੈ

ਬਲੈਕ ਡਰੈੱਸ 'ਚ ਨੇਹਾ ਨੇ ਲੁੱਟੀ ਮਹਿਫਲ, ਗਲੋਸੀ ਮੇਕਅੱਪ ਨਾਲ ਲੁੱਕ ਕੀਤੀ ਕੰਪਲੀਟ

ਡਾਰਕ ਲਿਪਸਟਿਕ, ਕੰਨਾਂ 'ਚ ਗੋਲਡ ਇਯਰਇੰਗਸ 'ਚ ਕਾਤਿਲ ਅਦਾਵਾਂ ਦਿਖਾਈ

ਨੀਲੀਆਂ ਅੱਖਾਂ ਵੇਖ ਲੋਕ ਹਾਰ ਬੈਠੇ ਦਿੱਲ, ਨੇਹਾ ਨੇ ਚਲਾਇਆ ਜਾਦੂ

ਨੇਹਾ 'ਤੇ ਕਾਫੀ ਜੱਚ ਰਹੀ ਹੈ ਸਲੀਵਲੇਸ ਬਲੈਕ ਡਰੈੱਸ 

ਖੂਬਸੂਰਤੀ ਨੂੰ ਕਿਵੇਂ ਨਿਖਾਰਿਆ ਜਾਵੇ, ਇਹ ਤਾਂ ਨੇਹਾ ਤੋਂ ਸਿੱਖ ਸਕਦੇ ਹੋ