ਨੇਹਾ ਮਲਿਕ ਨੇ ਪੰਜਾਬੀ ਤੋਂ ਲੈ ਕੇ ਭੋਜਪੁਰੀ ਇੰਡਸਟਰੀ ਤੱਕ ਖੂਬ ਪਾਇਆ ਫੇਮ
Credit: nehamalik335
ਆਪਣੀ ਗਲੈਮ ਬਿਊਟੀ ਦੇ ਚਲਦਿਆਂ ਕਾਫੀ ਫੇਮਸ ਹੋ ਚੁੱਕੀ ਹੈ ਨੇਹਾ
ਪਰਦੇ 'ਤੇ ਐਕਟਿੰਗ ਨਾਲੋਂ ਜ਼ਿਆਦਾ ਸਿਜ਼ਲਿੰਗ ਲੁੱਕ ਲਈ ਤਾਰੀਫਾਂ ਬਟੋਰਦੀ ਹੈ ਨੇਹਾ
ਲੇਟੈਸਟ ਲੁੱਕ 'ਚ ਉਹ ਲਾਈਟ ਸ਼ੇਡ ਸੈਟਿਨ ਡਰੈੱਸ 'ਚ ਨਜ਼ਰ ਆ ਰਹੀ ਹੈ।
ਇਸ ਨੂਡਲ ਸਟ੍ਰੈਪੀ ਹਾਈ ਸਲਿਟ ਡਰੈੱਸ ਦੇ ਨਾਲ ਨੇਹਾ ਨੇ ਕੈਰੀ ਕੀਤੀ ਡਾਰਕ ਲਿਪਸਟਿਕ
ਨੇਹਾ ਦੇ ਸਟਾਈਲਿਸ਼ ਪੈਂਡੈਂਟ ਸੈੱਟ ਨੇ ਖਿੱਚਿਆ ਫੈਂਸ ਦਾ ਧਿਆਨ
ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੇ ਹਨ ਨੇਹਾ ਦੇ ਗਲੈਮਰਸ ਫੋਟੋਸ਼ੂਟ