ਸ਼ਰਟ ਟਾਈਪ ਟੌਪ- ਫਿੱਟਡ ਸਕਰਟ 'ਚ ਨਜ਼ਰ ਆਈ ਨਿਰੂ ਬਾਜਵਾ 

Credits: neerubajwa

ਫਿੱਟਡ ਸਕਰਟ 'ਚ ਨੀਰੂ ਨੇ ਫਲਾਂਟ ਕੀਤਾ ਟੌਨਡ ਫਿੱਗਰ 

Credits: neerubajwa

ਨੀਰੂ ਦੀ ਇਸ ਲੁੱਕ ਨੂੰ ਲੋਕ ਕਾਫੀ ਕਰ ਰਹੇ ਨੇ ਪਸੰਦ

Credits: neerubajwa

ਨੌ ਮੇਕਅੱਪ ਲੁੱਕ ਅਤੇ ਹੈਟ ਨਾਲ ਨੀਰੂ ਨੇ ਲੁੱਕ ਕੀਤਾ ਕੰਪਲੀਟ

Credits: neerubajwa

ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਣਾ ਰਹੀ ਹੈ ਨੀਰੂ

Credits: neerubajwa

ਫੈਮਲੀ ਨਾਲ ਕਵਾਲੀਟੀ ਟਾਈਮ ਸਪੇਂਡ ਕਰਦੀ ਆਈ ਨਜ਼ਰ

Credits: neerubajwa

ਨੀਰੂ ਦੀ ਫੈਮਲੀ ਫੋਟੋਆਂ ਵੇਖ ਪ੍ਰਸ਼ੰਸਕ ਬੋਲੇ- ਕਿਊਟ ਫੈਮਲੀ 

Credits: neerubajwa