ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਅਦਾਕਾਰਾ ਹੈ ਨਿਰੂ ਬਾਜਵਾ 

Credits: neerubajwa

ਨੀਰੂ ਦੀ ਐਕਟਿੰਗ ਤਾਂ ਹੈ ਹੀ ਮਾਸ਼ਾ ਅੱਲ੍ਹਾ, ਖੂਬਸੂਰਤੀ ਦੇ ਤਾਂ ਕੀ ਹੀ ਕਹਿਣੇ? 

Credits: neerubajwa

ਬਤੌਰ ਰੌਲ ਮਾਡਲ ਨੀਰੂ ਬਾਜਵਾ ਨੂੰ ਦੇਖ ਦੇ ਨੇ ਪ੍ਰਸ਼ੰਸਕ

Credits: neerubajwa

ਨੀਰੂ ਦੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਹਮਿਸ਼ਾ ਲਾਈਮ ਲਾਈਟ 'ਚ ਰਹਿੰਦੀ ਹੈ 

Credits: neerubajwa

ਫੈਮਲੀ ਨਾਲ ਡੇਟ 'ਤੇ ਗਈ ਨੀਰੂ ਬਾਜਵਾ

Credits: neerubajwa

ਕਿਊਟ ਫੈਮਲੀ ਫੋਟੋਸ਼ੂਟ ਵੇਖ ਪ੍ਰਸ਼ੰਸਕ ਹਾਰ ਬੈਠੇ ਦਿੱਲ 

Credits: neerubajwa

 ਨੀਰੂ ਨੇ ਆਪਣੇ ਪਰਿਵਾਰ ਨਾਲ ਸ਼ੇਅਰ ਕੀਤੀ ਤਸਵੀਰਾਂ 

Credits: neerubajwa