ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਦੀ ਖੂਬਸੂਰਤੀ ਦੀ ਚਰਚੇ ਹਰ ਪਾਸੇ

Credit:officialmahirasharma

ਮਾਹਿਰਾ ਦਾ ਸਟਾਈਲ ਜੋ ਵੀ ਹੋਵੇ, ਖੂਬਸੂਰਤੀ ਲਾਈਮਲਾਈਟ ਲੁੱਟ ਲੈਂਦੀ ਹੈ

ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਗਲੈਮਰਸ ਐਕਟ੍ਰੈਸੇਸ ਵਿੱਚ ਸ਼ੁਮਾਰ ਮਾਹਿਰਾ ਨੇ ਬਣਾਈ ਹੈ ਵੱਖਰੀ ਥਾਂ

ਮਾਹਿਰਾ ਜਦੋਂ ਵੀ ਕੈਮਰੇ ਦੇ ਸਾਹਮਣੇ  ਆਉਂਦੀ ਹੈ, ਤਹਿਲਕਾ ਮਚਾ ਦਿੰਦੀ ਹੈ

ਮਾਹਿਰਾ ਦਾ ਇਹ ਲੈਦਰ ਡਰੈੱਸ ਲੁੱਕ ਵੀ ਫੈਂਸ ਨੂੰ ਕਾਫੀ ਪਸੰਦ ਆਇਆ ਸੀ

ਇਸ ਪਿੰਕ ਡਰੈੱਸ ਵਾਲੇ ਲੁੱਕ ਦੀ ਵੀ ਹੋਈ ਸੀ ਖੂਬ ਚਰਚਾ

ਇਸ ਲੁੱਕ 'ਚ ਬਿਲਕੁੱਲ ਡੌਲ ਵਾਂਗ ਖੂਬਸੂਰਤ ਲੱਗ ਰਹੀ ਸੀ ਮਾਹਿਰਾ