ਮਾਹੀ ਗਿੱਲ ਨੇ ਪਾਲੀਵੁੱਡ ਤੇ ਬਾਲੀਵੁੱਡ ਦੋਵਾਂ 'ਚ ਹੀ ਨਾਮ ਕਮਾਇਆ ਹੈ

credit: mahieg

ਮਾਹੀ ਗਿੱਲ ਨੇ ਥੀਏਟਰ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਜ਼ ਕੀਤੀ ਹੈ 

credit: mahieg

ਮਾਹੀ ਗਿੱਲ ਹਮੇਸ਼ਾ ਆਪਣੇ ਬੌਲਡ ਕਿਰਦਾਰਾਂ ਨੂੰ ਲੈ ਕੇ ਸੁਰੱਖੀਆਂ 'ਚ ਰਹੀ ਹੈ

credit: mahieg

ਮਾਹੀ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰੱਖੀਆਂ 'ਚ ਰਹਿੰਦੀ ਹੈ

credit: mahieg

ਮੀਡੀਆ ਰਿਪੋਰਟਾਂ ਮੁਤਾਬਿਕ ਮਾਹੀ ਲਿਵ-ਇਨ 'ਚ ਰਹਿੰਦੀ ਹੈ

credit: mahieg

ਮਾਹੀ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਵੇਰੋਨਿਕਾ ਹੈ

credit: mahieg

2022 'ਚ ਅਦਾਕਾਰਾ ਮਾਹੀ ਗਿੱਲ ਭਾਜਪਾ 'ਚ ਸ਼ਾਮਲ ਹੋਈ ਸੀ

credit: mahieg