'ਆਦਿਪੁਰਸ਼' ਦਾ ਪ੍ਰਮੋਸ਼ਨ ਸ਼ੁਰੂ, ਜਾਨਕੀ ਦਾ ਕਿਰਦਾਰ ਨਿਭਾ ਰਹੀ ਹੈ ਕ੍ਰਿਤੀ 

Credit: kritisanon

ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਕ੍ਰਿਤੀ ਦਾ ਦਿਖਿਆ ਵਖਰਾ ਰੂਪ

ਪੇਸਟਲ ਹੈਵੀ ਕਢਾਈ ਵਾਲੇ ਸੂਟ 'ਚ ਅਨਾਰਕਲੀ ਬਣੀ ਕ੍ਰਿਤੀ

ਪਿੰਕ ਗੋਟਾ ਪੱਟੀ ਵਾਲਾ ਨੈੱਟ ਦਾ ਦੁਪੱਟਾ ਲਹਿਰਾਉਂਦੀ ਦਿਖੀ ਕ੍ਰਿਤੀ 

ਗੋਲਡਸ ਪਰਲਸ ਝੁਮਕੇ, ਗ੍ਰੀਨ ਕੁੰਦਨ ਵਾਲੇ ਚੌਕਰ ਚ ਵੇਖੋ ਬਿਊਟੀ

ਰਾਣੀ ਅਵਤਾਰ 'ਚ ਕ੍ਰਿਤੀ ਨੂੰ ਵੇਖ ਪ੍ਰਸ਼ੰਸਕ ਬੋਲੇ-'ਪਰਫੈਕਟ ਲੁੱਕ'

ਸੈਂਟਰ ਪਾਰਟਡ ਬਨ ਹੇਅਰ ਸਟਾਈਲ, ਗਲੋਸੀ ਮੇਕਅੱਪ ਨਾਲ ਲੁੱਕ ਕੀਤਾ ਕੰਪਲੀਟ 

ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਬੈਸਟ ਹੈ ਕ੍ਰਿਤੀ ਦਾ ਸਟਾਈਲ