ਟੀਵੀ ਦੀ ਮਸ਼ਹੂਰ ਅਦਾਕਾਰਾਂ ਚੋਂ ਇਕ ਹੈ ਕਨਿਕਾ ਮਾਨ 

Credit: officialkanikamann

ਅਦਾਕਾਰਾ ਨੇ ਪੰਜਾਬੀ ਗੀਤਾਂ ਤੋਂ ਕੀਤੀ ਸੀ ਕੈਰੀਅਰ ਦੀ ਸ਼ੁਰੂਆਤ 

Credit: officialkanikamann

ਕਨਿਕਾ ਨੇ 'ਖਤਰੋਂ ਕੇ ਖਿਲਾੜੀ 12' 'ਚ  ਸਟੰਟ ਕਰਕੇ ਬਟੋਰੀਆਂ ਸਨ ਸੁਰਖੀਆਂ

Credit: officialkanikamann

ਪ੍ਰਸ਼ੰਸਕਾਂ ਨਾਲ ਆਪਣੀ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ ਕਨਿਕਾ

Credit: officialkanikamann

ਜੋ ਵੀ ਲੁੱਕ ਕੈਰੀ ਕਰਦੀ ਹੈ ਅਦਾਕਾਰਾ ਹਮੇਸ਼ਾ ਪਰਫੈਕਟ ਨਜ਼ਰ ਆਉਂਦੀ ਹੈ

Credit: officialkanikamann

ਕਨਿਕਾ ਦੀਆਂ ਗਲੈਮਰਸ ਲੁੱਕ ਸੋਸ਼ਲ ਮੀਡੀਆਂ ਦਾ ਵਧਾਉਂਦਾ ਹੈ ਪਾਰਾ

Credit: officialkanikamann

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ

Credit: officialkanikamann