ਟੀਵੀ ਇੰਡਸਟਰੀ ਦੀ ਸਟਾਈਲਿਸ਼ ਐਕਟ੍ਰੈਸ ਹੈ ਜੈਸਮੀਨ ਭਸੀਨ

Credit: jasminbhasin2806

ਜੈਸਮੀਨ ਨੇ ਪੰਜਾਬੀ ਇੰਡਸਟਰੀ 'ਚ ਪਾਈਆਂ ਨੇ ਧੂੰਮਾਂ

ਇਨ੍ਹੀਂ ਦਿਨੀ ਮਾਲਦੀਵ 'ਚ ਹਾਲੀਡੇਅ ਮਨਾ ਰਹੀ ਹੈ ਜੈਸਮੀਨ

ਬੈਕਲੈੱਸ ਡਰੈੱਸ 'ਚ ਜੈਸਮੀਨ ਨੇ ਵਿਖਾਇਆ ਗਲੈਮਰਸ ਅਵਤਾਰ

ਸਮੁੰਦਰ ਕਿਨਾਰੇ ਖੜੀ ਜੈਸਮੀਨ ਦਾ ਇਹ ਲੁੱਕ ਹੈ ਕਾਤਲਾਨਾ

ਇਸ ਆਉਟਫਿੱਟ 'ਚ ਆਪਣੀ ਟੋਂਡ ਬਾਡੀ ਫਲਾਂਟ ਕਰਦੀ ਨਜ਼ਰ ਆਈ ਜੈਸਮੀਨ

ਜੈਸਮੀਨ ਦੀ ਬਿਊਟੀ ਵੇਖੇ ਕੇ ਫਿਦਾ ਹੋਏ ਬਰਕਰਾਰ