ਜੈਸਮੀਨ ਆਪਣੀ ਖੂਬਸੂਰਤੀ ਨਾਲ ਕਰਦੀ ਹੈ ਲੱਖਾਂ ਦਿੱਲਾ 'ਤੇ ਰਾਜ

Credits: jasminbajwa22

ਅਦਾਕਾਰਾ ਦੀਆਂ ਸਟਾਈਲਿਸ਼ ਅਦਾਵਾਂ 'ਤੇ ਫਿਦਾ ਨੇ ਫੈਨਸ

Credits: jasminbajwa22

ਜੈਸਮੀਨ ਦਾ ਸਮੱਰ ਲੁੱਕ ਲੋਕਾਂ ਨੂੰ ਆ ਰਿਹਾ ਕਾਫੀ ਪਸੰਦ

Credits: jasminbajwa22

ਕਰੋਪ ਟੌਪ ਤੇ ਜੀਨਸ 'ਚ ਜੈਸਮੀਨ ਦੀ ਦਿਖੀ ਸਮੱਰ ਵਾਈਬ 

Credits: jasminbajwa22

ਹਾਈਟ ਤੇ ਬਿਊਟੀ ਨਾਲ ਬਾਲੀਵੁੱਡ ਦੀਆਂ ਐਕਟ੍ਰੈਸਿਸ ਨੂੰ ਵੀ ਦਿੰਦੀ ਹੈ ਮਾਤ

Credits: jasminbajwa22

ਓਟੀਟੀ ਫਲੈੱਟਫਾਰਮ ਨਾਲ ਕੀਤੀ ਸੀ ਜੈਸਮੀਨ ਨੇ ਕੈਰਿਅਰ ਦੀ ਸ਼ੁਰੂਆਤ 

Credits: jasminbajwa22

 'ਯਾਰ ਜਿਗਰੀ ਕਸੂਤੀ ਡਿਗਰੀ' ਨਾਲ ਖੂਬ ਖੱਟਿਆ ਜੈਸਮੀਨ ਨੇ ਫੈਮ

Credits: jasminbajwa22