ਬਿਊਟੀ ਕੁਈਨ ਜੈਸਮੀਨ ਭਸੀਨ ਇਨ੍ਹੀਂ ਦਿਨੀ ਮਾਲਦੀਵ 'ਚ  ਮਨਾ ਰਹੀ ਹੈ ਵੇਕੇਸ਼ਨ

Credit: jasminbhasin2806

ਸਟਾਈਲਿਸ਼ ਅਵਤਾਰ 'ਚ ਹਰ ਦਿਨ ਜੈਸਮੀਨ ਸ਼ੇਅਰ ਕਰ ਰਹੀ ਹੈ ਤਸਵੀਰਾਂ

ਸਮੁੰਦਰ ਦੇ ਬੀਚ ਤੋਂ ਜੈਸਮੀਨ ਸ਼ੇਅਰ ਕਰਦੀ ਰਹਿੰਦੀ ਹੈ ਖੂਬਸੂਰਤ ਤਸਵੀਰਾਂ

ਓਰੈਂਜ ਕਲਰ ਦੀ ਡਰੈੱਸ ਚ ਜੈਸਮੀਨ ਲੱਗ ਰਹੀ ਬਹੁਤ ਪਿਆਰੀ

ਜੈਸਮੀਨ ਨੇ ਇਸ ਡਰੈੱਸ ਨਾਲ ਨੈੱਕਪੀਸ ਵੀ ਕੀਤਾ ਹੈ ਕੈਰੀ

ਵੇਖਦਿਆਂ ਹੀ ਬਣਦਾ ਹੈ ਜੈਸਮੀਨ ਦੀ ਖੂਬਸੂਰਤੀ ਅਤੇ ਚੇਹਰੇ ਦਾ ਗਲੋ

ਟੀਵੀ ਦੇ ਨਾਲ ਪੰਜਾਬੀ ਇੰਡਸਟਰੀ 'ਚ ਵੀ ਖੂਬ ਫੇਮਸ ਹੈ ਜੈਸਮੀਨ