ਟੀਵੀ ਤੋਂ ਕਰੀਅਰ ਸ਼ੁਰੂ ਕਰਨ ਵਾਲੀ ਜੈਸਮੀਨ ਭਸੀਨ ਪੰਜਾਬੀ ਇੰਡਸਟਰੀ ਦੀ ਹੈ ਟਾਪ ਐਕਟ੍ਰੈਸ
Credit: jasminbhasin2806
ਜੈਸਮੀਨ ਭਸੀਨ ਆਪਣੀ ਕਿਊਟਨੈਸ ਅਤੇ ਚੁਲਬੁਲੇ ਅੰਦਾਜ਼ ਲਈ ਮਸ਼ਹੂਰ ਹੈ
ਵੈਸਟਰਨ ਲੁੱਕ 'ਚ ਲਾਈਮਲਾਈਟ ਲੁੱਟਣ ਵਾਲੀ ਜੈਸਮੀਨ ਦਾ ਐਥਨਿਕ ਅੰਦਾਜ਼ ਵੀ ਹੈ ਖਾਸ
ਜੈਸਮੀਨ ਨੇ ਲਹਿੰਗਾ ਪਾਕੇ ਦੁਲਹਨ ਦੇ ਅੰਦਾਜ਼ 'ਚ ਵੀਡੀਓ ਸ਼ੇਅਰ ਕੀਤਾ
ਮੱਥਾ ਪੱਟੀ ਅਤੇ ਮੱਥੇ ਦਾ ਟਿੱਕਾ ਲਗਾ ਕੇ ਜੈਸਮੀਨ ਖੂਬਸੂਰਤ ਲੱਗ ਰਹੀ ਹੈ
ਜੈਸਮੀਨ ਨੂੰ ਦੁਲਹਨ ਵਾਲੇ ਲੁੱਕ 'ਚ ਦੇਖਕੇ ਵਿਆਹ ਦੇ ਬਾਰੇ ਪੁੱਛ ਰਹੇ ਨੇ ਫੈਂਸ
ਜੈਸਮੀਨ ਅਤੇ ਅਲੀ ਗੋਨੀ ਦੀ ਲਵਲਾਈਫ ਦੇ ਚਰਚੇ ਨੇ ਹਰ ਪਾਸੇ
ਫੈਂਸ ਨੂੰ ਜੈਸਮੀਨ ਅਤੇ ਅਲੀ ਦੇ ਵਿਆਹ ਦਾ ਬੇਸਬਰੀ ਨਾਲ ਹੈ ਇੰਤਜ਼ਾਰ
Credit: alygoni