ਜੈਸਮੀਨ ਭਸੀਨ ਆਪਣੇ ਚੁਲਬੁਲੇ ਅੰਦਾਜ਼ ਲਈ ਹੈ ਕਾਫੀ ਮਸ਼ਹੂਰ 

Credit: jasminbhasin2806

ਜੈਸਮੀਨ ਨੂੰ ਟੀਵੀ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਕਾਫੀ ਮਿਲੀ ਪ੍ਰਸਿੱਧੀ

ਸਟਾਈਲ ਤੇ ਫੈਸ਼ਨ ਸੈਂਸ ਦੇ ਲਿਹਾਜ਼ ਨਾਲ ਜੈਸਮੀਨ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ

ਡੈਨਿਮ ਲੁੱਕ 'ਚ ਜੈਸਮੀਨ ਦਾ ਸਟਾਈਲ ਕਮਾਲ ਦਾ ਹੈ

ਸ਼ਾਰਟ ਡਰੈੱਸ 'ਚ ਵੀ ਜੈਸਮੀਨ ਕਾਫੀ ਸਟਾਈਲਿਸ਼ ਲੱਗ ਰਹੀ ਹੈ

ਐਥਨਿਕ ਲੁੱਕ ਵਿੱਚ ਕਹਿਰ ਬਰਪਾ ਰਹੀ ਹੈ ਜੈਸਮੀਨ

ਸਾੜ੍ਹੀ ਵਿੱਚ ਜੈਸਮੀਨ ਦੀ ਖੂਬਸੂਰਤੀ ਤੋਂ ਨਜ਼ਰਾਂ ਹਟਾਉਣਾ ਵੀ ਹੁੰਦਾ ਹੈ ਮੁਸ਼ਿਕਲ

ਜੈਸਮੀਨ ਦਾ ਫੈਸ਼ਨ ਸੈਂਸ ਲਹਿੰਗਾ 'ਚ ਹੈ ਸ਼ਾਨਦਾਰ