'ਯਾਰ ਜਿਗਰੀ ਕਸੂਤੀ ਡਿਗਰੀ' ਦੀ ਫੈਮ ਹੈ ਅਦਾਕਾਰਾ ਜੈਸਮੀਨ ਬਾਜਵਾ 

Credits: jasminbajwa22

ਅਦਾਕਾਰਾ ਜੈਸਮੀਨ ਬਾਜਵਾ ਨੀਤ ਇੰਟਸਟਾਗ੍ਰਾਮ 'ਤੇ ਛਾਈ ਰਹਿੰਦੀ ਹੈ

Credits: jasminbajwa22

ਸਿੰਪਲ ਸਾੜੀ 'ਚ ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝਾ

Credits: jasminbajwa22

ਸਾੜੀ 'ਚ ਦਿੱਤੇ ਦਿੱਲਕਸ਼ ਪੋਜ਼, ਪ੍ਰਸ਼ੰਸਕਾਂ ਦੇ ਛੁੱਟੇ ਪਸੀਨੇ

Credits: jasminbajwa22

ਵਾਲਾਂ 'ਚ ਗਜਰਾਂ, ਕਾਲੀ ਬਿੰਦੀ ਰੇਟਰੋ ਲੁੱਕ 'ਚ ਨਜ਼ਰ ਆਈ ਜੈਸਮੀਨ

Credits: jasminbajwa22

ਜੈਸਮੀਨ ਦੀਆਂ ਅੱਖਾਂ 'ਚ ਕਜਲਾ ਵੇਖ ਲੋਕ ਹੋਏ ਦੀਵਾਨੇ 

Credits: jasminbajwa22

ਪ੍ਰਸ਼ੰਸਕਾਂ ਨੇ ਕਿਹਾ 'ਪਿਊਰ ਬਿਊਟੀ ਇੰਨ ਸਾੜੀ'

Credits: jasminbajwa22