ਪੰਜਾਬ ਦੀ ਐਸ਼ਵਰਿਆ ਰਾਏ ਦੇ ਨਾਂ ਨਾਲ ਮਸ਼ਹੂਰ ਹਿਮਾਂਸ਼ੀ ਖੁਰਾਨਾ ਦੀ ਬਿਊਟੀ ਦੇ ਚਰਚੇ
Credit: iamhimanshikhurana
ਹਿਮਾਂਸ਼ੀ ਖੁਰਾਨਾ ਨੇ ਬਿੱਗ ਬੌਸ ਦੇ ਘਰ ਤੋਂ ਪਾਇਆ ਖੂਬ ਫੇਮ
ਹਿਮਾਂਸ਼ੀ ਅਕਸਰ ਇੰਸਟਾ 'ਤੇ ਸ਼ੇਅਰ ਕਰਦੀ ਹੈ ਆਪਣਾ ਖੂਬਸੂਰਤ ਅੰਦਾਜ਼
ਵਾਈਟ ਕਲਰ ਦੇ ਸੂਟ 'ਚ ਹਿਮਾਂਸ਼ੀ ਨੇ ਨਜ਼ਾਕਤ ਭਰੀਆਂ ਅਦਾਵਾਂ ਵਿਖਾਈਆਂ
ਹਿਮਾਂਸ਼ੀ ਦੇ ਆਰਗੇਂਜ਼ਾ ਦੁਪੱਟਾ ਵਾਲੇ ਸੂਟ 'ਤੇ ਗੋਲਡਲ ਐਂਬਰਾਇਡਰੀ ਹੈ
ਇਸ ਦੇਸੀ ਲੁੱਕ ਨਾਲ ਹਿਮਾਂਸ਼ੀ ਨੇ ਮੇਕਅੱਪ ਵੀ ਨੈਚੁਰਲ ਰੱਖਿਆ ਹੈ
ਹਿਮਾਂਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਇੰਸਟਾ 'ਤੇ ਫੈਂਸ ਨਾਲ ਆਪਣਾ ਹਰ ਪਲ ਸ਼ੇਅਰ ਕਰਦੀ ਹੈ ਹਿਮਾਂਸ਼ੀ