ਸੋਫੀ ਚੌਧਰੀ ਨੇ ਸਿੰਗਿੰਗ ਅਤੇ ਐਕਟਿੰਗ ਦੋਵਾਂ 'ਚ ਕਮਾਇਆ ਖੂਬ ਫੇਮ

Credit: sophiechoudry

ਐਕਟਿੰਗ, ਸਿੰਗਿੰਗ ਤੋਂ ਇਲਾਵਾ ਸੋਫੀ ਦਾ ਲੁਕਸ ਵੀ ਹੈ ਕਮਾਲ ਦਾ

ਸਟ੍ਰੈਪਲੈੱਸ ਡਰੈੱਸ 'ਚ ਸੋਫੀ ਦਾ ਗਲੈਮਰ ਵੇਖ ਲਖਾਂ ਲੋਕਾਂ ਨੇ ਗਵਾਏ ਹੋਸ਼

ਉਡਦੀਆਂ ਜੁਲਫ਼ਾਂ, ਕਾਤਲ ਨਿਗਾਹਾਂ, ਸੋਫੀ ਨੇ ਬਿਊਟੀ ਨਾਲ ਕੀਤਾ ਇੰਪ੍ਰੈਸ

ਡਰੈੱਸ ਨਾਲ ਸੋਫੀ ਨੇ ਕੈਰੀ ਕੀਤਾ ਸਟਾਈਲਿਸ਼ ਨੈੱਕਪੀਸ

ਇਸ ਆਉਟਫਿੱਟ ਦੇ ਨਾਲ ਸੋਫੀ ਨੇ ਕੀਤਾ ਸਟਲ ਮੇਕਅਪ

ਸੋਫੀ ਚੌਧਰੀ ਦਾ ਹਰ ਲੁੱਕ ਹੁੰਦਾ ਹੈ ਬੇਹੱਦ ਖ਼ਾਸ