ਬਿੱਗ ਬੌਸ ਫੇਮ ਨਿੱਕੀ ਤੰਬੋਲੀ ਦਾ ਅੰਦਾਜ਼ ਹੈ ਵੱਖਰਾ 

Credit : nikki_tamboli

ਬਿਊਟੀ ਦੀਵਾ ਨਿੱਕੀ ਨੇ ਇਕ ਵਾਰ ਫਿਰ ਕੀਤਾ ਹੁਸਨ ਦਾ ਦੀਵਾਨਾ 

ਸਾੜ੍ਹੀ 'ਚ ਨਿੱਕੀ ਤੰਬੋਲੀ ਦਾ ਗਲੈਮਰਸ ਲੁੱਕ ਦੇਖ ਕੇ ਦਿਲ 'ਤੇ ਸੰਭਾਲਣਾ ਮੁਸ਼ਕਿਲ

ਗਲੋਸੀ ਲਿਪ, ਗਲੇਮ ਕਰਦੀ ਟੋਨਡ ਬਾਡੀ, ਨਿੱਕੀ 'ਤੇ ਠਹਿਰ ਗਈਆਂ ਸਾਰੀਆਂ ਨਜ਼ਰਾਂ

ਪੱਲੂ ਸੁੱਟ ਕੇ ਇਸ ਤਰ੍ਹਾਂ ਦਿੱਤੇ ਪੋਜ, ਕਾਤਲਾਨਾ ਅੰਦਾਜ਼ 'ਤੇ ਲੁਟਿਆ ਗਿਆ ਦਿਲ

ਨਿੱਕੀ ਤੰਬੋਲੀ ਦੀ ਖੂਬਸੂਰਤੀ ਹੈ ਕਮਾਲ, ਪ੍ਰਸ਼ੰਸਕ ਹੋ ਗਏ ਫੈਂਸ

ਨਿੱਕੇ ਦਾ ਕਿਲਰ ਅੰਦਾਜ਼, ਨਜ਼ਰਾਂ ਦੇ ਤੀਰ ਨਾਲ ਕੀਤਾ ਜਖਮੀ 

ਹਰ ਲੁੱਕ 'ਚ ਨਿੱਕੀ ਦੀ ਖੂਬਸੂਰਤੀ ਦੇਖ ਕੇ ਦਿਲ ਹੋ ਜਾਂਦਾ ਹੈ ਬੇਕਰਾਰ