ਪੰਜਾਬ ਦੀ ਬਿਊਟੀ ਕੁਈਨ ਅਵੀਰਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ
Credit: aveera.singh.masson
ਮਾਡਲ ਆਪਣੀ ਖੂਬਸੂਰਤੀ ਨਾਲ ਪੰਜਾਬ ਦਾ ਨਾਂ ਰੋਸ਼ਨ ਕਰ ਰਹੀ ਹੈ
Credit: aveera.singh.masson
ਫਰੰਟ ਕੱਟ ਸਲਿਟ ਡਰੈੱਸ 'ਚ ਅਵੀਰਾ ਨੇ ਲਗਾਇਆ ਬੋਲਡਨੈੱਸ ਦਾ ਤੜਕਾ
Credit: aveera.singh.masson
ਅਕਸਰ ਹੌਟਨੈੱਸ ਐਡ ਕਰਦੀ ਰਹਿੰਦੀ ਹੈ ਮਾਡਲ ਅਵੀਰਾ
Credit: aveera.singh.masson
ਆਪਣੀ ਖੂਬਸੂਰਤੀ ਦੇ ਨਾਲ-ਨਾਲ ਉਹ ਫਿਟਨੈੱਸ ਦਾ ਵੀ ਖਾਸ ਧਿਆਨ ਰੱਖਦੀ ਹੈ
Credit: aveera.singh.masson
ਕਈ ਬਿਊਟੀ ਪੇਜੈਂਟ ਅਤੇ ਮਿਊਜਿਕ ਵੀਡੀਓਸ ਦਾ ਹਿੱਸਾ ਰਹੀ ਹੈ
Credit: aveera.singh.masson
ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ
Credit: aveera.singh.masson