ਪੰਜਾਬ ਦੀ ਫੈਮਸ ਮਾਡਲ ਹੈ ਅਵੀਰਾ ਸਿੰਘ ਮੈਸਨ

Credit: aveera.singh.masson

ਅਵੀਰਾ ਸਿੰਘ ਦੇ ਸਟਾਈਲ ਨੂੰ ਫੈਨਜ਼ ਖੂਬ ਕਰਦੇ ਨੇ ਫਾਲੋ 

ਔਫ ਸ਼ੋਲਡਰ ਬਲੈੱਕ ਡਰੈੱਸ ਤੇ ਲਾਈਟ ਮੇਕਅੱਪ 'ਚ ਅਵੀਰਾ ਦਾ ਸਿਜ਼ਲਿੰਗ ਅਵਤਾਰ 

 ਅਵੀਰਾ ਆਪਣੀ ਪਰਫੈਕਟ ਫਿੱਗਰ ਨਾਲ ਬਣਾਉਂਦੀ ਹੈ ਪ੍ਰਸ਼ੰਸਕਾਂ ਨੂੰ ਦੀਵਾਨਾ

ਮਾਡਲ ਆਪਣੇ ਹਰ ਪਰੋਜੈਕਟ ਨਾਲ ਫੈਨਜ਼ ਤੋਂ ਖੱਟਦੀ ਹੈ ਵਾਹ-ਵਾਹੀ

ਕਈ ਨਾਮੀ ਕਲਾਕਾਰਾਂ ਨਾਲ ਅਵੀਰਾ ਨੇ ਕੀਤੀ ਹੈ ਸਕਰੀਨ ਸ਼ੇਅਰ

ਇੱਕ ਤੋਂ ਇੱਕ ਹਿੱਟ ਗੀਤਾਂ 'ਚ ਮਾਡਲਿੰਗ ਕਰ ਚੁੱਕੀ ਹੈ ਅਵੀਰਾ