AAP ਪੰਜਾਬ ਨੇ ਜਾਰੀ ਕੀਤੀ 8 ਲੋਕਸਭਾ ਉਮੀਦਵਾਰਾਂ ਦੀ ਲਿਸਟ

14 March 2024

TV9 Punjabi

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪਹਿਲੀ ਸੂਚੀ

ਅੰਮ੍ਰੀਤਰ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ।

ਅੰਮ੍ਰੀਤਰ ਸੀਟ

ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਗਈ ਹੈ।

ਖਡੂਰ ਸਾਹਿਬ

ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ ਨੂੰ ਟਿਕਟ ਦਿੱਤੀ ਗਈ ਹੈ।

ਫਤਿਹਗੜ੍ਹ ਸਾਹਿਬ

ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ।

ਫਰੀਦਕੋਟ

ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਗਈ ਹੈ।

ਬਠਿੰਡਾ

ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦਿੱਤੀ ਗਈ ਹੈ।

ਸੰਗਰੂਰ 

ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

ਪਟਿਆਲਾ

ਕੁੜੀਆਂ ਰਿਲੇਸ਼ਨਸ਼ਿਪ ਵਿੱਚ ਇਹ ਗੱਲਾਂ ਸੁਣਨਾ ਨਹੀਂ ਕਰਦੀਆਂ ਪਸੰਦ