ਦੇਸ਼ ਦੀ ਸੰਸਦ ਤੋਂ ਅੱਜ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ

Credits: Social Media

ਅੱਜ ਸਵੇਰੇ ਰਾਘਵ ਚੱਢਾ ਮਾਨਸੂਨ ਸੈਸ਼ਨ ਚ ਹਿੱਸਾ ਲੈਣ ਲਈ ਸੰਸਦ ਪਹੁੰਚੇ ਸੀ

Credits: Social Media

AAP ਦੇ ਸਾਂਸਦ ਮੈਂਬਰ ਰਾਘਵ ਚੱਢਾ 'ਤੇ ਕਾਂ ਨੇ ਕੀਤਾ ਹਮਲਾ

Credits: Social Media

ਰਾਘਵ ਚੱਢਾ  ਦੇ ਸਿਰ 'ਤੇ ਕਾਂ ਨੇ ਮਾਰੀ ਚੁੰਝ ਤਸਵੀਰਾਂ ਹੋਈਆਂ ਵਾਇਰਲ 

Credits: Social Media

ਇਸ ਤਸਵੀਰ ਨੂੰ BJPਨੇ ਸ਼ੇਅਰ ਕਰ ਰਾਘਵ ਚੱਢਾ 'ਤੇ ਕੱਸਿਆ ਤੰਜ

Credits: Social Media

ਰਾਘਵ ਚੱਢਾ ਨੇ ਵੀ BJP ਦੇ ਤੰਜ ਦਾ ਦਿੱਤਾ ਕਰਾਰਾ ਜਵਾਬ 

Credits: Social Media

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ

Credits: Social Media