5 ਜੂਨ 1975 ਨੂੰ ਜੰਮੇ ਰਿੰਕੂ ਦੇ ਖੂਣ ਚ ਹੈ ਸਿਆਸਤ, ਕੁੱਲ ਜਾਇਦਾਦ 1.6 ਕਰੋੜ

Credit: The Statesman

ਕੌਂਸਲਰ ਪਿਤਾ ਦੇ 2006 'ਚ ਦੇਹਾਂਤ ਤੋਂ ਬਾਅਦ ਰਿੰਕੂ ਨੇ ਸਾਂਭੀ ਜਿੰਮੇਦਾਰੀ

Credit: Monalisa

2007 ਰਿੰਕੂ ਦੀ ਪਤਨੀ ਸੁਨੀਤਾ ਬਣੇ ਕਾਂਗਰਸ ਦੇ ਕੌਂਸਲਰ, 2 ਸਾਲ ਦਾ ਬੇਟਾ

Credit:Content Garden

ਕਾਂਗਰਸ ਦੀ ਰਿਵਾਇਤੀ ਸੀਟ ਖੋਹ ਕੇ ਜਲੰਧਰ ਨੂੰ AAP ਦੀ ਝੋਲੀ 'ਚ ਪਾਇਆ

Credit: Monalisa

2017 'ਚ ਜਲੰਧਰ ਵੈਸਟ ਤੋਂ ਕਾਂਗਰਸ ਦੇ MLA ਬਣੇ, 2022 'ਚ AAP ਤੋਂ ਹਾਰੇ

Credit: Monalisa

ਕਾਂਗਰਸ ਦੇ ਮੁੰਹੋਂ ਖੋਹ ਕੇ AAP ਨੂੰ ਤੋਹਫ਼ੇ 'ਚ ਦਿੱਤਾ ਜਲੰਧਰ, ਜਸ਼ਨ ਦਾ ਮਾਹੌਲ

Credit: Monalisa

ਜਲੰਧਰ ਸੀਟ ਜਿੱਤਣ ਤੋਂ ਬਾਅਦ AAP 'ਚ ਜਸ਼ਨ ਦਾ ਮਾਹੌਲ, ਕਾਂਗਰਸ ਹੈਰਾਨ

Credit: The Statesman