ਕੜਾਹੀ 'ਚ ਇੱਕ ਚੱਮਚ ਤੇਲ ਪਾ ਕੇ ਇੱਕ ਛੋਟਾ ਚੱਮਚ ਸਰੋਂ ਅਤੇ ਜੀਰਾ ਪਾ ਕੇ ਫ੍ਰਾਈ ਕਰੋ

Credit: Shyam Rasoi

15-20 ਸਕਿੰਡਾਂ ਲਈ ਫ੍ਰਾਈ ਕਰਕੇ ਬਾਰੀਕ ਕੱਟੀ ਹਰੀ ਮਿਰਚ ਅਤੇ 2 ਕੱਪ ਪਾਣੀ ਪਾਓ

Credit: Shyam Rasoi

ਇੱਕ ਚੱਮਚ ਨਮਕ, ਕੁੱਟੀ ਹੋਈ ਲਾਲ ਮਿਰਚ, ਇੱਕ ਚੌਥਾਈ ਚੱਮਚ ਕਾਲੀ ਮਿਰਚ ਪਾਓਡਰ

Credit: Shyam Rasoi

ਹਾਈ ਫਲੇਮ 'ਤੇ ਉਬਾਲੋ, ਇੱਕ ਕੱਪ ਬਾਰੀਕ ਸੂਜੀ ਕੜਛੀ ਚਲਾਉਂਦੇ ਹੋਏ ਕਰ ਮਿਕਸ ਕਰੋ

Credit: Shyam Rasoi

ਘਿਓ ਛੱਡਣ ਤੱਕ ਪਕਾਓ, ਆਟੇ ਵਾਂਗ ਗਾੜ੍ਹਾ ਬਣਨ ਤੇ 5-7 ਮਿੰਟ ਲਈ ਢੱਕ ਦਿਓ

Credit: Shyam Rasoi

ਮਿਕਸਚਰ ਪਲੇਟ 'ਚ ਕੱਢੋ, ਇਸ 'ਤੇ ਦੋ ਉਬਲੇ ਆਲੂ ਕੱਦੂ ਕੱਸ ਕਰੋ ਤੇ ਹਰਾ ਧਨੀਆ ਪਾਓ

Credit: Shyam Rasoi

ਹੱਥਾਂ 'ਤੇ ਤੇਲ ਲਾ ਕੇ ਰੋਲ ਬਣਾ ਕੇ ਚਕਲੇ 'ਤੇ ਆਪਣੀ ਮਰਜੀ ਦੇ ਆਕਾਰ 'ਚ ਕੱਟ ਲਵੋ

Credit: Shyam Rasoi

ਕੜਾਹੀ 'ਚ ਤੇਲ ਪਾ ਕੇ ਹਲਕਾ ਗੋਲਡਨ ਬ੍ਰਾਉਨ ਹੋਣ ਕਰ ਡੀਪ ਫ੍ਰਾਈ ਕਰੋ

Credit: Shyam Rasoi

ਮਜੇਦਾਰ ਅਤੇ ਹੈਲਦੀ ਨਾਸ਼ਤਾ ਤਿਆਰ ਹੈ। ਹਰੇ ਧਨੀਏ ਦੇ ਚਟਨੀ ਜਾਂ ਸੌਸ ਨਾਲ ਪਰੋਸੋ

Credit: Shyam Rasoi