ਕੀ ਤੁਸੀਂ ਜਾਣਦੇ ਹੋ ਆਧਾਰ ਕਾਰਡ ਚਾਰ ਤਰ੍ਹਾਂ ਦੇ ਹੁੰਦੇ ਹਨ

Credit: unsplash/freepik

ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਚਾਰ ਤਰ੍ਹਾਂ ਦੇ ਆਧਾਰ ਕਾਰਡ ਬਣਾਏ ਹਨ

Aadhar Letter: ਪੇਪਰ ਵਾਲਾ ਆਧਾਰ ਕਾਰਡ ਡਾਕ ਦੁਆਰਾ ਦਿੱਤਾ ਜਾਂਦਾ ਹੈ

PVC Aadhar: ਪਲਾਸਟਿਕ ਮੈਟਰੀਅਲ ਨਾਲ ਬਣੇ ਇਸ ਕਾਰਡ 'ਚ ਸਾਰੀ ਜਾਣਕਾਰੀ ਹੁੰਦੀ ਹੈ

eAadhar - ਇਹ ਇਲੈਕਟ੍ਰੋਨਿਕ ਆਧਾਰ ਪਾਸਵਰਡ ਪ੍ਰੌਟੇਕਟੈਡ ਹੁੰਦਾ ਹੈ

ਇਹ ਸਾਰੇ ਤਰ੍ਹਾਂ ਦੇ ਆਧਾਰ ਕਾਰਡ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੁੰਦੇ ਹਨ