ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਨਵੀਂ ਕੜੀ ਜੁੜੀ ਹੈ

credits: sidhu_moosewala

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪਾਕਿਸਤਾਨੀ ਨਾਗਰਿਕ ਦੀ ਮੌਜੂਦਗੀ ਆਈ ਸਾਹਮਣੇ

NIA ਮੁਤਾਬਕ ਵਰਤੇ ਗਏ ਹਥਿਆਰਾਂ ਦੀ ਸਪਲਾਈ ਪਾਕਿਸਤਾਨੀ ਨੌਜਵਾਨ ਵੱਲੋਂ ਕੀਤੀ ਗਈ ਸੀ

ਪਾਕਿਸਤਾਨੀ ਨੌਜਵਾਨ ਦੀ ਪਛਾਣ ਹਾਮਿਦ ਵੱਜੋਂ ਹੋਈ ਹੈ

NIA ਮੁਤਾਬਕ, ਹਾਮਿਦ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ 

ਪਿਛਲੇ ਸਾਲ 29 ਮਈ ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ