30-01- 2024
TV9 Punjabi
Author: Isha
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰਨਗੇ।
ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਆਰਥਿਕ ਸਰਵੇਖਣ ਰਿਪੋਰਟ ਜਾਰੀ ਕਰੇਗੀ।
ਹਾਲਾਂਕਿ, ਬਜਟ ਨਾਲ ਸਬੰਧਤ ਕਈ ਰਿਕਾਰਡ ਵਿੱਤ ਮੰਤਰੀ ਦੇ ਨਾਮ 'ਤੇ ਦਰਜ ਹਨ। ਉਦਾਹਰਣ ਵਜੋਂ, ਸਭ ਤੋਂ ਲੰਬਾ ਬਜਟ ਭਾਸ਼ਣ ਦੇਣਾ, ਪਹਿਲਾ ਪੇਪਰਲੈੱਸ ਬਜਟ ਪੇਸ਼ ਕਰਨਾ।
ਇਸ ਤੋਂ ਇਲਾਵਾ, ਇੱਕ ਹੋਰ ਰਿਕਾਰਡ ਹੈ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਹੋਵੇਗੀ ਜੋ ਲਗਾਤਾਰ 8ਵੀਂ ਵਾਰ ਦੇਸ਼ ਦਾ ਆਮ ਬਜਟ ਪੇਸ਼ ਕਰੇਗੀ।
ਨਿਰਮਲਾ ਸੀਤਾਰਮਨ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਵੀ ਬਣਨਗੀਆਂ। ਉਹ ਮੋਦੀ 3.0 ਦਾ ਦੂਜਾ ਪੂਰਾ ਬਜਟ ਪੇਸ਼ ਕਰਨਗੇ।