ਨਹੁੰ 'ਤੇ ਇਹ ਨਿਸ਼ਾਨ ਸਿਰਫ ਬਿਮਾਰੀ ਦਾ ਸੰਕੇਤ ਨਹੀਂ ਦਿੰਦਾ
23 Nov 2023
TV9 Punjabi
ਲੁਧਿਆਣਾ ਦੇ ਅਵਤਾਰ ਸਿੰਘ ਲਲਤੋਂ ਨੇ ਪੰਜਾਬ ਦਾ ਨਾਂ ਇੱਕ ਵਾਰ ਮੁੜ ਤੋਂ ਰੋਸ਼ਨ ਕੀਤਾ ਹੈ।
ਅਵਤਾਰ ਸਿੰਘ ਲਲਤੋਂ ਦਾ ਜਲਵਾ
ਰੂਸ ਦੇ ਵਿੱਚ ਹੋਏ ਆਈਪੀਐਲ ਦੇ ਅੰਦਰ ਉਹਨਾਂ ਵੱਲੋਂ 240 ਕਿਲੋ ਦੀ ਡੈਡ ਲਿਫਟ ਲਗਾ ਕੇ ਜਿੱਥੇ ਗੋਲਡ ਮੈਡਲ ਆਪਣੇ ਨਾ ਕੀਤਾ ਗਿਆ ਹੈ, ਉੱਥੇ ਹੀ ਉਨ੍ਹਾਂ ਨੇ ਕੌਮੀ ਰਿਕਾਰਡ ਵੀ ਤੋੜ ਦਿੱਤਾ ਜੋ ਕਿ ਸਾਲ 2019 ਦੇ ਵਿੱਚ 200 ਕਿਲੋ ਦਾ ਸੀ।
240 ਕਿਲੋ ਦੀ ਡੈਡਲਿਫਟ
Pic Credit: Instagram
ਅੱਜ ਰੂਸ ਤੋਂ ਭਾਰਤ ਪੁੱਜਣ ਤੋਂ ਬਾਅਦ ਉਹਨਾਂ ਦਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਾਈਫ ਸਟਾਈਲ ਵੈਲਨੈਸ ਫਿਟਨੈਸ ਸੈਂਟਰ ਦੇ ਵਿਖੇ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਸਨਮਾਨ
ਅਵਤਾਰ ਸਿੰਘ ਲਲਤੋਂ ਨੇ ਕਿਹਾ ਕਿ ਉਹਨਾਂ ਦੇ ਮੁਕਾਬਲੇ ਗੋਰਿਆਂ ਦੇ ਨਾਲ ਹੋਇਆ ਅਤੇ ਉਹਨਾਂ ਨੇ ਦੇਸੀ ਖੁਰਾਕ ਦੇ ਨਾਲ ਹੀ ਗੋਰਿਆਂ ਨੂੰ ਮਾਤ ਦਿੱਤੀ ਹੈ ਅਤੇ 57 ਸਾਲ ਦੀ ਉਮਰ ਦੇ ਵਿੱਚ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ।
ਦੇਸੀ ਖੁਰਾਕ ਨਾਲ ਦਿੱਤੀ ਮਾਤ
ਹੁਣ ਉਹਨਾਂ ਵੱਲੋਂ ਯੂਐਸਏ ਦੇ ਵਿੱਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਓਲੰਪੀਆ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੱਥੇ ਵਿਸ਼ਵ ਰਿਕਾਰਡ 275 ਕਿਲੋ ਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਰੱਬ ਦੀ ਮਿਹਰ ਰਹੀ ਤਾਂ ਉਹ ਰਿਕਾਰਡ ਵੀ ਤੋੜ ਦੇਣਗੇ।
USA ਲਈ ਤਿਆਰੀ
Pic Credit: Instagram
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਹੁਣ ਨਹੀਂ ਲੱਗੇਗਾ ਡਰ, ਵਿਗਿਆਨੀਆਂ ਨੇ ਬਣਾਇਆ ਦਰਦ ਰਹਿਤ ਇੰਜੈਕਸ਼ਨ
https://tv9punjabi.com/web-stories