ਇੱਕ ਟਮਾਟਰ ਲਓ, ਉਸਦਾ ਪੂਰਾ ਰਸ ਨਿਕਾਲ ਲਵੋ ਅਤੇ ਰਸ ਨੂੰ ਆਪਣੇ ਚਹਿਰੇ ਤੇ ਅਪਲਾਈ ਕਰੋ. 15 ਮਿਨਟ ਬਾਅਦ ਚਹਿਰੇ ਨੂੰ ਤਾਜੇ ਪਾਣੀ ਨਾਲ ਧੋ ਲਵੋ
Credits: social media
ਟਮਾਟਰ ਦਾ ਪੇਸਟ ਬਣਾਕੇ ਉੱਦੇ ਵਿੱਚ ਗੁਲਾਬ ਜਲ ਮਿਲਾਕੇ ਚਹਿਰੇ ਤੇ ਲਾਓ. 10 ਮਿੰਨਟ ਬਾਅਦ ਸਾਫ ਪਾਣੀ ਨਾਲ ਚਹਿਰੇ ਨੂੰ ਧੋ ਲਵੋ
ਟਮਾਟਰ ਦਾ ਇੱਕ ਟੁਕੜਾ ਲਵੋ ਅਤੇ ਹਲਕੇ ਹੱਥਾਂ ਨਾਲ ਟਮਾਟਰ ਨੂੰ ਚਹਿਰੇ ਤੇ ਰਗੜੋ
2 ਟਮਾਟਰ ਦਾ ਪੇਸਟ ਬਣਾਕੇ ਉੱਦੇ ਵਿੱਚ ਚੰਦਨ ਦਾ ਪਾਓਡਰ ਮਿਲਾਓ ਹੁਣ ਇਸ ਨੂੰ ਫੈਸ ਪੈਕ ਵਾਂਗ ਚਹਿਰੇ ਤੇ ਲਾਓ. 10 ਮਿੰਨਟ ਬਾਅਦ ਚਹਿਰੇ ਨੂੰ ਤਾਜੇ ਪਾਣੀ ਨਾਲ ਧੋ ਲਵੋ
ਟਮਾਟਰ ਦਾ ਪੇਸਟ ਬਣਾਕੇ ਉੱਦੇ 'ਚ ਕੁੱਝ ਬੁੰਦਾ ਨਿੰਬੂ ਅਤੇ ਇਕ ਚਮਚ ਦਹੀ ਪਾਕੇ ਮਿਕਸ ਕਰ ਲਵੋ. ਇਸ ਨੂੰ ਵੀ ਪੈਕ ਵਾੰਗੂ ਲਾਓ ਅਤੇ 10 ਮਿੰਨਟ ਬਾਅਦ ਚਹਿਰੇ ਨੂੰ ਪਾਣੀ ਨਾਲ ਧੋ ਲਵੋ
ਹੋਰ ਵੈੱਬ ਸਟੋਰੀਜ਼ ਦੇਖੋ