ਜੇਕਰ ਤੁਸੀਂ ਆਟਾ ਫ੍ਰਿਜ਼ 'ਚ ਰੱਖਦੇ ਹੋ ਤਾਂ ਉਸ 'ਤੇ ਘਿਓ ਲੱਗਾ ਕੇ ਰੱਖੋ ਇਸ ਨਾਲ ਆਟਾ ਖਰਾਬ ਨਹੀਂ ਹੁੰਦਾ।

credits:pexels

ਪਨੀਰ ਬਨਾਉਂਣ ਲਈ ਦੁੱਧ ਨੂੰ ਨਿੰਬੂ ਨਹੀਂ ਬਲਕਿ ਫਿਟਕਰੀ ਨਾਲ ਫਾੜੋ. ਇਸ ਨਾਲ ਘੱਟ ਦੁੱਧ 'ਚ ਵੀ ਵੱਧ ਪਨੀਰ ਨਿਕਲ ਦਾ ਹੈ।

credits:pexels

ਜੇਕਰ ਗਲਤੀ ਨਾਲ ਤੁਹਾਡੀ ਸਬਜ਼ੀ ਜਲ ਜਾਂਦੀ ਹੈ ਤਾਂ ਉਸ 'ਚ ਦੋ ਚਮਚ ਦਹੀਂ ਮਿਲਾ ਦਵੋ ਇਸ ਨਾਲ ਜਲੀ ਹੋਈ ਸਬਜ਼ੀ ਦਾ ਸਵਾਦ ਨਹੀਂ ਆਉਂਦਾ

credits: pixabay

ਜੇਕਰ ਪਨੀਰ ਟਾਈਟ ਹੋ ਜਾਵੇ ਤਾਂ ਗਰਮ ਪਾਣੀ 'ਚ ਨਮਕ ਮਿਲਾ ਕੇ ਪਨੀਰ ਨੂੰ ਉੱਦੇ 'ਚ 10 ਮਿੰਨਟ ਲਈ ਰੱਖਦੋ ਪਨੀਰ ਨਰਮ ਹੋ ਜਾਵੇਗਾ।

credits:pexels

 ਭਿੰਡੀ ਦੇ ਚਿਪਚਿਪੇਪਣ ਨੂੰ ਦੂਰ ਕਰਨ ਲਈ ਨਿੰਬੂ ਦਾ ਰਸ ਮਿਲਾਓ ਤਾਂ ਭਿੰਡੀ ਦਾ ਚਿਪਚਿਪਾਪਣ ਦੂਰ ਹੋ ਜਾਵੇਗਾ।

credits: pixabay