T20 ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ 5 ਖਿਡਾਰੀ

12-08- 2025

TV9 Punjabi

Author: Sandeep Singh

ਭਾਰਤ ਦੇ ਵਿਰਾਟ ਕੋਹਲੀ ਨੇ ਏਸ਼ੀਆ ਕੱਪ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਕੋਹਲੀ ਨੇ 9 ਮੈਚਾਂ 'ਚ 429 ਦੌੜਾਂ ਬਣਾਈਆਂ

ਵਿਰਾਟ ਕੋਹਲੀ

ਕੋਹਲੀ ਤੋਂ ਬਾਅਦ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਹਨ ਜਿਨ੍ਹਾਂ ਨੇ 481 ਦੌੜਾਂ ਬਣਾਈਆਂ।

ਮੁਹੰਮਦ ਰਿਜ਼ਵਾਨ

ਭਾਰਤ ਦਾ ਰੋਹਿਤ ਸ਼ਰਮਾ ਟੀ-20 ਏਸ਼ੀਆ ਕੱਪ ਵਿੱਚ 271 ਦੌੜਾਂ ਨਾਲ ਤੀਜੇ ਸਥਾਨ 'ਤੇ ਹੈ।

ਰੋਹਿਤ ਸ਼ਰਮਾ

ਹਾਂਗਕਾਂਗ ਦਾ ਬਾਬਰ ਹਯਾਤ 235 ਦੌੜਾਂ ਨਾਲ ਚੌਥੇ ਸਥਾਨ 'ਤੇ ਹੈ।

ਬਾਬਰ ਹਯਾਤ

ਅਫਗਾਨਿਸਤਾਨ ਦੇ ਇਬਰਾਹਿਮ ਜ਼ਰਦਾਰੀ 198 ਦੌੜਾਂ ਨਾਲ ਪੰਜਵੇਂ ਸਥਾਨ 'ਤੇ ਹਨ।

ਇਬਰਾਹਿਮ ਜ਼ਰਦਾਰੀ

ਕੀ ਔਰਤਾਂ ਨੂੰ ਹਨੂੰਮਾਨ ਲਾਕੇਟ ਪਹਿਨਣਾ ਚਾਹੀਦਾ ਹੈ?