ਸੁਬਰਤ ਰਾਏ ਦੀ ਸਹਾਰਾ ਨੇ 36 ਦਿਨਾਂ 'ਚ ਬਣਾਏ ਸੀ 2 ਵਿਸ਼ਵ ਰਿਕਾਰਡ
15 Nov 2023
TV9 Punjabi
ਸਹਾਰਾ ਇੰਡੀਆ ਪਰਿਵਾਰ ਦੀ ਸਹਾਰਾ ਕਿਊ ਸ਼ੋਪ ਨੇ 1 ਅਪ੍ਰੈਲ 2013 ਨੂੰ ਭਾਰਤ ਦੇ 10 ਸੂਬਿਆਂ 'ਚ ਇੱਕੋ ਵਾਰ ਰਿਕਾਰਡ 315 ਆਉਟਲੈਟ ਖੋਲ ਕੇ ਗਿਨੀਜ ਵਿਸ਼ਵ ਰਿਕਾਰਡ ਬਣਾਇਆ ਸੀ।
ਪਹਿਲ ਵਿਸ਼ਵ ਰਿਕਾਰਡ
ਸਹਾਰਾ ਦੇ ਨਾਮ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਇੱਕੋਂ ਵਾਰ ਰਾਸ਼ਟਰ ਗਾਣ ਗਾਉਣ ਦਾ ਰਿਕਾਰਡ ਹੈ। ਕੰਪਨੀ ਦੇ 1,21,653 ਕਰਮਚਾਰੀਆਂ ਨੇ 6 ਮਈ 2013 ਨੂੰ ਲਖਨਊ 'ਚ ਰਾਸ਼ਟਰ ਗਾਣ ਗਾਇਆ ਸੀ।
ਦੂਸਰਾ ਵਿਸ਼ਵ ਰਿਕਾਰਡ
ਇਸ ਗਰੁੱਪ ਦੇ ਮੈਨੇਜ਼ਿੰਗ ਡਾਇਰੈਕਟਰ ਸੁਬਰਤ ਰਾਏ ਸੀ। ਸਹਾਰਾ ਇੰਡੀਆ ਦਾ ਕਾਰੋਬਾਰ, ਫਾਇਨੈਂਸ, ਹਾਊਸਿੰਗ ਫਾਇਨੈਂਸ, ਮਿਊਚਲ ਫੰਡ, ਮੀਡੀਆ ਜਿਹੇ ਸੈਕਟਰਸ ਵਿੱਚ ਫੈਲਿਆ ਹੋਇਆ ਹੈ।
ਫੈਲਿਆ ਹੋਇਆ ਹੈ ਕਾਰੋਬਾਰ
ਸਾਲ 2004 ਵਿੱਚ ਸਹਾਰਾ ਸਮੂਹ ਨੂੰ ਟਾਈਮ ਮੈਗਜ਼ੀਨ ਨੇ ਭਾਰਤੀ ਰੇਲਵੇ ਤੋਂ ਬਾਅਦ ਭਾਰਤ ਵਿੱਚ ਦੂਸਰਾ ਸਭ ਤੋਂ ਵੱਡਾ ਰੁਜ਼ਗਾਰਦਾਤਾ ਕਰਾਰ ਦਿੱਤਾ ਗਿਆ ਸੀ।
ਦੂਸਰਾ ਸਭ ਤੋਂ ਵੱਡਾ ਰੁਜ਼ਗਾਰਦਾਤਾ
ਸਮੂਹ ਭਾਰਤ ਭਰ 'ਚ 5,000 ਤੋਂ ਵੱਧ ਆਫਿਸ ਨੂੰ ਆਪਰੇਟ ਕਰਦਾ ਸੀ, ਜਿਸ 'ਚ ਲਗਭਗ 12 ਲੱਖ ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਸੀ।
ਕਿੰਨੇ ਸਨ Employee
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਲਿੱਕ ਕਰੋ
ਸ਼ਾਹਰੁਖ ਦਾ ਗੁਆਂਢੀ ਬਣਨ ਲਈ ਰਣਵੀਰ ਨੂੰ ਚੁੱਕਣਾ ਪਿਆ ਅਜਿਹਾ ਕਦਮ
Learn more