749 ਰੁਪਏ 'ਚ 100GB ਡਾਟਾ, ਇਸ ਵੈਲਿਊ ਫਾਰ ਮਨੀ ਪਲਾਨ 'ਚ Prime ਅਤੇ Netflix ਦੇ ਫਾਇਦੇ

29-12- 2024

TV9 Punjabi

Author: Rohit

ਸਿਰਫ ਪ੍ਰੀਪੇਡ ਹੀ ਨਹੀਂ ਬਲਕਿ ਮੁਕੇਸ਼ ਅੰਬਾਨੀ ਦੀ Jio ਕੰਪਨੀ ਕੋਲ ਵੀ ਸ਼ਾਨਦਾਰ ਪੋਸਟਪੇਡ ਪਲਾਨ ਹਨ, ਕੰਪਨੀ ਕੋਲ 749 ਰੁਪਏ ਦਾ ਸ਼ਾਨਦਾਰ ਪਲਾਨ ਹੈ ਜੋ ਕਿ ਬਹੁਤ ਵਧੀਆ ਫਾਇਦੇ ਦਿੰਦਾ ਹੈ। Pic Credit- Freepik/Jio

Jio Plans

749 ਰੁਪਏ ਦਾ ਇਹ ਫੈਮਿਲੀ ਪਲਾਨ 100GB ਡਾਟਾ ਦਿੰਦਾ ਹੈ, ਕੰਪਨੀ ਹਰ ਸਿਮ ਨਾਲ 5GB ਵਾਧੂ ਡਾਟਾ ਦੇ ਰਹੀ ਹੈ।

ਡਾਟਾ

ਇਸ ਪੋਸਟਪੇਡ ਪਲਾਨ 'ਚ ਵੀ ਦੂਜੇ ਪਲਾਨ ਦੀ ਤਰ੍ਹਾਂ ਮੁਫਤ ਅਨਲਿਮਟਿਡ ਕਾਲਿੰਗ ਦਿੱਤੀ ਜਾਂਦੀ ਹੈ।

ਕਾਲਿੰਗ

749 ਰੁਪਏ ਦਾ ਇਹ ਰੀਚਾਰਜ ਪਲਾਨ ਤੁਹਾਨੂੰ ਹਰ ਰੋਜ਼ 100 SMS ਦੀ ਸਹੂਲਤ ਵੀ ਦੇਵੇਗਾ।

SMS

ਕੰਪਨੀ ਇਸ Jio ਪੋਸਟਪੇਡ ਪਲਾਨ ਵਿੱਚ ਯੂਜ਼ਰਸ ਨੂੰ 3 ਵਾਧੂ ਸਿਮ ਵੀ ਪ੍ਰਦਾਨ ਕਰਦੀ ਹੈ।

ਫੈਮਲੀ ਸਿਮ

OTT ਦੀ ਗੱਲ ਕਰੀਏ ਤਾਂ ਇਹ ਪਲਾਨ 2 ਸਾਲਾਂ ਲਈ Amazon Prime Lite ਅਤੇ Netflix ਦੀ ਪੇਸ਼ਕਸ਼ ਕਰਦਾ ਹੈ।

OTT

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਇਕ ਫੈਮਿਲੀ ਸਿਮ ਦੇ ਲਈ ਹਰ ਮਹੀਨੇ ਤੁਹਾਨੂੰ 150 ਰੁਪਏ ਖਰਚ ਕਰਨੇ ਪੈਣਗੇ।

ਧਿਆਨ ਦਵੋਂ

AK-47 ਸਾਹਮਣੇ ਅਰਜੁਨ ਤੇਂਦੁਲਕਰ ਦਾ ਆਤਮ ਸਮਰਪਣ