Sukhpal Khaira Controversy: ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦੇ 1000 ਰੁਪਏ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕ ਪੂਰੀ ਤਰ੍ਹਾਂ ਨਾਲ ਹਮਲਾਵਰ ਹਨ। ਵਿਧਾਨਸਭਾ ਦੇ ਅੰਦਰ ਇਸ ਮੁੱਦੇ ਤੇ ਭਾਰੀ ਹੰਗਾਮਾ ਹੋਇਆ ਤਾਂ ਵਿਧਾਨਸਭਾ ਦੇ ਬਾਹਰ ਵੀ ਖਹਿਰਾ ਖਿਲਾਫ ਜੋਰਦਾਰ ਨਾਅਰੇ ਲੱਗੇ। ਸਾਰੀਆਂ ਔਰਤਾਂ ਨੇ ਖਹਿਰਾ ਤੋਂ ਮੁਆਫੀ ਦੀ ਮੰਗ ਕਰਦਿਆਂ ਉਨ੍ਹਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ।