ਰਾਹਲੁ ਗਾਂਧੀ ਦਾ ਸੱਦਾ…ਸੁਪਰੀਮ ਕੋਰਟ ਪਹੁੰਚੇ ਸਾਰਾ ਹਿੰਦੁਸਤਾਨ

×

ਰਾਹਲੁ ਗਾਂਧੀ ਦਾ ਸੱਦਾ…ਸੁਪਰੀਮ ਕੋਰਟ ਪਹੁੰਚੇ ਸਾਰਾ ਹਿੰਦੁਸਤਾਨ

ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਖਿਲਾਫ ਦਿੱਲੀ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ‘ਤੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਹੈ… ਪੂਰੀ ਦਿੱਲੀ ਨੂੰ ਇੱਕ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ… ਹਰ ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ… ਉਨ੍ਹਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਸਾਰੇ ਇੱਕਜੁਟ ਹੋ ਕੇ ਸੁਪਰੀਮ ਕੋਰਟ ਚੱਲੋ ਅਤੇ ਚੀਫ ਜਸਟਿਸ ਨੂੰ ਮੰਗ ਪੱਤਰ ਸੌਂਪੋ।

TV9 Punjabi