ਰਾਹੁਲ ਗਾਂਧੀ ਵੱਲੋਂ ਚੀਫ ਜਸਟਿਸ ਆਫ ਇੰਡੀਆ (CJI) ਨਾਲ ਮੁਲਾਕਾਤ ਲਈ ਬੇਨਤੀ ਕੀਤੀ ਸੀ, ਪਰ CJI ਦਫਤਰ ਵੱਲੋਂ ਇਹ ਕਹਿ ਕੇ ਨਾਮਨਜੂਰ ਕਰ ਦਿੱਤਾ ਗਿਆ ਕਿ ਇਹ ਮਾਮਲਾ ਪਹਿਲਾਂ ਹੀ ਕੋਰਟ ਵਿੱਚ ਹੈ। ਦਫ਼ਤਰ ਤੋਂ ਜਵਾਬ ਦਿੱਤਾ ਗਿਆ ਕਿ ਉਹ ਚਾਹੁਣ ਤਾਂ ਪਟੀਸ਼ਨ ਦਾਖਲ ਕਰ ਸਕਦੇ ਹਨ।