ਇਹ ਨਾ ਕਦੇ ਇੱਕਠੇ ਹੋਏ ਹਨ, ਨਾ ਹੋਣਗੇ, ਕਾਂਗਰਸ ‘ਤੇ ਵਰ੍ਹੇ ਧਾਲੀਵਾਲ
×
ਇਹ ਨਾ ਕਦੇ ਇੱਕਠੇ ਹੋਏ ਹਨ, ਨਾ ਹੋਣਗੇ, ਕਾਂਗਰਸ ‘ਤੇ ਵਰ੍ਹੇ ਧਾਲੀਵਾਲ
ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਧਾਲੀਵਾਲ ਇਸ ਵੇਲ੍ਹੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਉਹ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਰਹੇ ਹਨ। ਅਜਨਾਲਾ ਵਿੱਚ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਦੇ ਮਨ-ਮੁਟਾਵ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਵੇਖੇ ਵੀਡੀਓ…
TV9 Punjabi