CEO ਦੀ ਜਿੰਮੇਦਾਰੀ ਸਾਂਭਣ ਲਈ ਅਧੁੱਧਿਆ ਪਹੁੰਚੇ ਜਿਤੇਂਦਰ ਮਿਸ਼ਰਾ

×

CEO ਦੀ ਜਿੰਮੇਦਾਰੀ ਸਾਂਭਣ ਲਈ ਅਧੁੱਧਿਆ ਪਹੁੰਚੇ ਜਿਤੇਂਦਰ ਮਿਸ਼ਰਾ

ਰਾਮ ਮੰਦਰ ਟ੍ਰਸਟ ਦੇ ਨਵੇਂ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜਿਤੇਂਦਰ ਮਿਸ਼ਰਾ ਅਯੁੱਧਿਆ ਪਹੁੰਚੇ। ਉਨ੍ਹਾਂ ਦੇ ਪਹੁੰਚਣ ‘ਤੇ ਟਰੱਸਟ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਅਯੁੱਧਿਆ ਦੀ ਪਹਿਲੀ ਫੇਰੀ ਹੈ। ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟਰੱਸਟ ਦਾ ਪਹਿਲਾ ਸੀਈਓ ਨਿਯੁਕਤ ਕੀਤਾ ਗਿਆ ਹੈ।

TV9 Punjabi